Skip to content

ਕਿਸੇ ਦੁਰਘਟਨਾ ਦਾ ਸਾਮ੍ਹਣਾ ਕਰਨਾ

Suffering

ਦੁੱਖ-ਤਕਲੀਫ਼ਾਂ ਬਾਰੇ ਬਾਈਬਲ ਕੀ ਕਹਿੰਦੀ ਹੈ

ਕੀ ਰੱਬ ਨੂੰ ਸਾਡੀਆਂ ਦੁੱਖ-ਤਕਲੀਫ਼ਾਂ ਦੇਖ ਕੇ ਕੋਈ ਫ਼ਰਕ ਪੈਂਦਾ ਹੈ?

ਕੀ ਰੱਬ ਦੁੱਖ-ਤਕਲੀਫ਼ਾਂ ਲਿਆ ਕੇ ਸਾਨੂੰ ਸਜ਼ਾ ਦਿੰਦਾ ਹੈ?

ਕੀ ਰੱਬ ਬੀਮਾਰੀਆਂ ਜਾਂ ਹਾਦਸਿਆਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿੰਦਾ ਹੈ?

ਮੁਸੀਬਤ ਆਉਣ ʼਤੇ ਕੀ ਕਰੀਏ?

ਨੌਜਵਾਨ ਦੱਸਦੇ ਹਨ ਕਿ ਮੁਸੀਬਤਾਂ ਨਾਲ ਸਿੱਝਣ ਵਿਚ ਉਨ੍ਹਾਂ ਦੀ ਕਿਨ੍ਹਾਂ ਗੱਲਾਂ ਨੇ ਮਦਦ ਕੀਤੀ।

ਸ਼ਾਨਦਾਰ ਭਵਿੱਖ ਦੀ ਇਕ ਝਲਕ

ਜਾਣੋ ਕਿ ਯਿਸੂ ਕੀ ਕਰੇਗਾ ਤਾਂਕਿ ਇਨਸਾਨ ਬਾਗ਼ ਵਰਗੀ ਸੋਹਣੀ ਧਰਤੀ ʼਤੇ ਜੀ ਸਕਣ।

ਕੀ ਅੱਤਵਾਦ ਕਦੇ ਖ਼ਤਮ ਹੋਵੇਗਾ?

ਜਦੋਂ ਤਕ ਡਰ ਅਤੇ ਹਿੰਸਾ ਦਾ ਨਾਮੋ-ਨਿਸ਼ਾਨ ਨਹੀਂ ਮਿਟ ਜਾਂਦਾ, ਉਦੋਂ ਤਕ ਅੱਤਵਾਦ ਦੇ ਸ਼ਿਕਾਰ ਲੋਕਾਂ ਨੂੰ ਬਾਈਬਲ ਵਿਚ ਦੱਸੀਆਂ ਦੋ ਗੱਲਾਂ ਤੋਂ ਹਿੰਮਤ ਮਿਲ ਸਕਦੀ ਹੈ।

ਮੈਨੂੰ ਅਸ਼ਲੀਲ ਛੇੜਖਾਨੀ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਭਾਗ 2: ਨਿਰਾਸ਼ਾ ਵਿੱਚੋਂ ਬਾਹਰ ਨਿਕਲੋ

ਅਸ਼ਲੀਲ ਛੇੜਖਾਨੀ ਦੇ ਸ਼ਿਕਾਰ ਲੋਕ ਕਿਵੇਂ ਨਿਰਾਸ਼ਾ ਵਿੱਚੋਂ ਬਾਹਰ ਆ ਸਕੇ, ਉਨ੍ਹਾਂ ਦੀ ਜ਼ਬਾਨੀ ਸੁਣੋ

ਕੀ ਰੱਬ ਸਾਡੀ ਪਰਵਾਹ ਕਰਦਾ ਹੈ?

ਕੁਝ ਲੋਕ ਦੁੱਖ ਦੇਖ ਕੇ ਨਹੀਂ ਮੰਨਦੇ ਕਿ ਰੱਬ ਹੈ। ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖੋ ਕਿ ਸਾਡੇ ਦੁੱਖ ਦੇਖ ਕੇ ਰੱਬ ਨੂੰ ਕਿੱਦਾਂ ਲੱਗਦਾ ਹੈ।

ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਬਾਈਬਲ ਵਿਚ ਇਸ ਦਾ ਸਹੀ-ਸਹੀ ਜਵਾਬ ਦਿੱਤਾ ਗਿਆ ਹੈ।

ਰੱਬ ਨੇ ਯਹੂਦੀਆਂ ਦਾ ਕਤਲੇਆਮ ਕਿਉਂ ਹੋਣ ਦਿੱਤਾ?

ਬਹੁਤ ਸਾਰੇ ਲੋਕਾਂ ਨੇ ਪੁੱਛਿਆ ਹੈ ਕਿ ਇਕ ਪਿਆਰ ਕਰਨ ਵਾਲਾ ਰੱਬ ਇੰਨੇ ਸਾਰੇ ਦੁੱਖ ਕਿਉਂ ਆਉਣ ਦੇਵੇਗਾ। ਬਾਈਬਲ ਇਸ ਦਾ ਤਸੱਲੀਬਖ਼ਸ਼ ਜਵਾਬ ਦਿੰਦੀ ਹੈ!

ਦੁੱਖਾਂ ਦਾ ਅੰਤ ਜਲਦੀ!

ਰੱਬ ਸਾਰੇ ਦੁੱਖਾਂ ਨੂੰ ਖ਼ਤਮ ਕਰਨ ਦਾ ਵਾਅਦਾ ਕਰਦਾ ਹੈ। ਉਹ ਇਹ ਕਿਵੇਂ ਅਤੇ ਕਦੋਂ ਕਰੇਗਾ?

Death of a Loved One

ਜਦ ਕਿਸੇ ਆਪਣੇ ਦੀ ਮੌਤ ਹੋ ਜਾਵੇ

ਕੁਝ ਸੁਝਾਵਾਂ ʼਤੇ ਗੌਰ ਕਰੋ ਜੋ ਗਮ ਨੂੰ ਸਹਿਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਜਦ ਦੁੱਖ ਦੀ ਘੜੀ ਆਉਂਦੀ ਹੈ​—ਕਿਸੇ ਪਿਆਰੇ ਦੀ ਮੌਤ

ਸੋਲਾਂ ਸਾਲ ਪਹਿਲਾਂ ਰੋਨਾਲਡੂ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਇਕ ਕਾਰ ਹਾਦਸੇ ਵਿਚ ਹੋ ਗਈ। ਹਾਲਾਂਕਿ ਉਨ੍ਹਾਂ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ, ਇਸ ਦੇ ਬਾਵਜੂਦ ਉਸ ਨੂੰ ਮਨ ਦੀ ਸ਼ਾਂਤੀ ਮਿਲੀ।

ਸੋਗ ਵਿੱਚੋਂ ਕਿਵੇਂ ਉੱਭਰੀਏ?—ਤੁਸੀਂ ਅੱਜ ਕੀ ਕਰ ਸਕਦੇ ਹੋ?

ਬਹੁਤ ਸਾਰੇ ਲੋਕਾਂ ਦੀ ਇਸ ਲੇਖ ਵਿਚ ਦੱਸੇ ਕੁਝ ਕਦਮ ਚੁੱਕਣ ਨਾਲ ਆਪਣੇ ਸੋਗ ਵਿੱਚੋਂ ਉੱਭਰਨ ਵਿਚ ਮਦਦ ਹੋਈ ਹੈ।

ਕੀ ਕਿਸੇ ਅਜ਼ੀਜ਼ ਦੇ ਗੁਜ਼ਰਨ ਦੇ ਬਾਵਜੂਦ ਤੁਸੀਂ ਖ਼ੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ?

ਪੰਜ ਤਰੀਕਿਆਂ ʼਤੇ ਗੌਰ ਕਰੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਅਜ਼ੀਜ਼ ਦੀ ਮੌਤ ਦੇ ਗਮ ਨੂੰ ਹਲਕਾ ਕਰ ਸਕਦੇ ਹੋ।

ਜਦੋਂ ਮਾਂ ਜਾਂ ਬਾਪ ਗੁਜ਼ਰ ਜਾਵੇ

ਮਾਂ ਜਾਂ ਬਾਪ ਦੇ ਗੁਜ਼ਰ ਜਾਣ ਦਾ ਦੁੱਖ ਅਸਹਿ ਹੁੰਦਾ ਹੈ। ਨੌਜਵਾਨ ਆਪਣੀਆਂ ਅਲੱਗ-ਅਲੱਗ ਭਾਵਨਾਵਾਂ ’ਤੇ ਕਾਬੂ ਕਿਵੇਂ ਪਾ ਸਕਦੇ ਹਨ?

ਜਦੋਂ ਬੱਚੇ ਸੋਗ ਮਨਾਉਂਦੇ ਹਨ

ਬਾਈਬਲ ਦੀ ਮਦਦ ਨਾਲ ਤਿੰਨ ਨੌਜਵਾਨ ਆਪਣੇ ਪਿਆਰਿਆਂ ਦੀ ਮੌਤ ਦਾ ਗਮ ਕਿਵੇਂ ਸਹਿ ਸਕੇ?

ਸੋਗ ਕਰਨ ਵਾਲਿਆਂ ਲਈ ਮਦਦ

ਬਾਈਬਲ ਤੋਂ ਸੋਗ ਕਰਨ ਵਾਲਿਆਂ ਨੂੰ ਮਦਦ ਮਿਲ ਸਕਦੀ ਹੈ।

Disasters

ਵਧਦਾ ਤਾਪਮਾਨ​—ਕੀ ਸਾਡੀ ਧਰਤੀ ਖ਼ਤਰੇ ਵਿਚ ਹੈ?

ਖ਼ਤਰਨਾਕ ਮੌਸਮ ਤੋਂ ਪਹਿਲਾਂ ਜਾਂ ਬਾਅਦ ਵਿਚ ਜਾਂ ਖ਼ਤਰਨਾਕ ਮੌਸਮ ਦੌਰਾਨ ਬਾਈਬਲ ਦੀ ਸਲਾਹ ਲਾਗੂ ਕਰ ਕੇ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ।

ਕੀ ਕੁਦਰਤੀ ਆਫ਼ਤ ਟੁੱਟਣ ਦੇ ਬਾਵਜੂਦ ਤੁਸੀਂ ਖ਼ੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ?

ਬਾਈਬਲ ਦੀ ਸਲਾਹ ਲਾਗੂ ਕਰਨ ਨਾਲ ਤੁਸੀਂ ਕੁਦਰਤੀ ਆਫ਼ਤ ਦੀ ਮਾਰ ਝੱਲ ਸਕਦੇ ਹੋ।

ਕੁਦਰਤੀ ਆਫ਼ਤਾਂ ਬਾਰੇ ਬਾਈਬਲ ਕੀ ਕਹਿੰਦੀ ਹੈ?

ਕੀ ਇਹ ਪਰਮੇਸ਼ੁਰ ਵੱਲੋਂ ਸਜ਼ਾ ਹੈ? ਕੀ ਪਰਮੇਸ਼ੁਰ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਦਾ ਹੈ?