Skip to content

ਕੰਮ ਅਤੇ ਪੈਸਾ

Employment

ਦੁਨੀਆਂ ਤਬਾਹੀ ਦੇ ਰਾਹ ʼਤੇ​—ਸੋਚ-ਸਮਝ ਕੇ ਖ਼ਰਚਾ ਕਰੋ

ਜੇ ਤੁਸੀਂ ਅੱਜ ਪੈਸੇ ਨੂੰ ਸੋਚ-ਸਮਝ ਕੇ ਵਰਤੋਗੇ, ਤਾਂ ਕੋਈ ਬਿਪਤਾ ਆਉਣ ʼਤੇ ਤੁਸੀਂ ਪੈਸੇ ਹੋਰ ਵੀ ਸਹੀ ਢੰਗ ਨਾਲ ਖ਼ਰਚ ਕਰ ਸਕੋਗੇ।

ਕੀ ਤੁਹਾਨੂੰ ਦੌੜ-ਭੱਜ ਲੱਗੀ ਰਹਿੰਦੀ ਹੈ?

ਬਹੁਤ ਲੋਕਾਂ ਨੂੰ ਘਰ ਅਤੇ ਕੰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਔਖੀਆਂ ਲੱਗਦੀਆਂ ਹਨ। ਕਿਉਂ? ਇਸ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?

View of Money

ਕੀ ਪੈਸਾ ਹਰ ਤਰ੍ਹਾਂ ਦੀ ਬੁਰਾਈ ਦੀ ਜੜ੍ਹ ਹੈ?

ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ‘ਪੈਸਾ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ।’ ਪਰ ਬਾਈਬਲ ਇੱਦਾਂ ਨਹੀਂ ਕਹਿੰਦੀ।

ਜ਼ਿੰਦਗੀ ਵਧੀਆ ਬਣਾਓ—ਖ਼ਰਚਾ ਕਿਵੇਂ ਚਲਾਈਏ?

ਬਾਈਬਲ ਦੇ ਅਸੂਲ ਪੈਸੇ ਸੰਬੰਧੀ ਤੁਹਾਡੀਆਂ ਸਮੱਸਿਆਵਾਂ ਨੂੰ ਕਿਵੇਂ ਘਟਾ ਸਕਦੇ ਹਨ?

ਬਾਈਬਲ ਪੈਸੇ ਬਾਰੇ ਕੀ ਕਹਿੰਦੀ ਹੈ?

ਕੀ ਪੈਸਾ ਬੁਰਾਈ ਦੀ ਜੜ੍ਹ ਹੈ?

ਪੈਸੇ ਬਾਰੇ ਸਹੀ ਨਜ਼ਰੀਆ

ਆਪਣੇ ਆਪ ਦੀ ਜਾਂਚ ਕਰਨ ਬਾਰੇ ਦਿੱਤੇ ਸੱਤ ਸਵਾਲਾਂ ਦੀ ਮਦਦ ਨਾਲ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਪੈਸੇ ਬਾਰੇ ਤੁਹਾਡਾ ਨਜ਼ਰੀਆ ਗ਼ਲਤ ਹੋ ਚੁੱਕਾ ਹੈ ਕਿ ਨਹੀਂ।

ਖ਼ੁਸ਼ੀ ਦਾ ਰਾਹ—ਸੰਤੋਖ ਅਤੇ ਖੁੱਲ੍ਹ-ਦਿਲੀ

ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਖ਼ੁਸ਼ ਤੇ ਕਾਮਯਾਬ ਹੋਣ ਲਈ ਧਨ-ਦੌਲਤ ਤੇ ਹੋਰ ਚੀਜ਼ਾਂ ਹੋਣੀਆਂ ਜ਼ਰੂਰੀ ਹਨ। ਪਰ ਕੀ ਪੈਸੇ ਤੇ ਚੀਜ਼ਾਂ ਨਾਲ ਅਸੀਂ ਹਮੇਸ਼ਾ ਖ਼ੁਸ਼ ਰਹਿ ਸਕਦੇ ਹਾਂ? ਸਬੂਤਾਂ ਤੋਂ ਕੀ ਪਤਾ ਲੱਗਦਾ ਹੈ?

ਕੀ ਜ਼ਿਆਦਾ ਪੜ੍ਹਾਈ-ਲਿਖਾਈ ਅਤੇ ਪੈਸੇ ਨਾਲ ਸਾਡਾ ਭਵਿੱਖ ਵਧੀਆ ਹੋ ਸਕਦਾ ਹੈ?

ਬਹੁਤ ਸਾਰੇ ਲੋਕਾਂ ਨੇ ਦੇਖਿਆ ਹੈ ਕਿ ਪੜ੍ਹਾਈ-ਲਿਖਾਈ ਅਤੇ ਧਨ-ਦੌਲਤ ਨਾਲ ਉੱਨਾ ਫ਼ਾਇਦਾ ਨਹੀਂ ਹੁੰਦਾ ਜਿੰਨਾ ਉਹ ਸੋਚਦੇ ਸਨ।

ਕੀ ਕਦੇ ਦੁਨੀਆਂ ਵਿੱਚੋਂ ਅਮੀਰੀ-ਗ਼ਰੀਬੀ ਖ਼ਤਮ ਹੋਵੇਗੀ?

ਇਕ ਅਜਿਹੀ ਸਰਕਾਰ ਜੋ ਦੁਨੀਆਂ ਦੇ ਮਾਮਲਿਆਂ ਨੂੰ ਚੰਗੀ ਤਰ੍ਹਾਂ ਸੁਲਝਾਵੇਗੀ, ਫਿਰ ਕਦੇ ਵੀ ਇਨਸਾਨ ਗ਼ਰੀਬੀ ਦੀ ਮਾਰ ਨਹੀਂ ਝੱਲਣਗੇ ਜਾਂ ਉਨ੍ਹਾਂ ਨੂੰ ਇਸ ਗੱਲ ਦਾ ਫ਼ਿਕਰ ਨਹੀਂ ਹੋਵੇਗਾ ਕਿ ਉਹ ਆਪਣਾ ਗੁਜ਼ਾਰਾ ਕਿਵੇਂ ਕਰਨਗੇ।

ਤਿੰਨ ਚੀਜ਼ਾਂ ਜੋ ਖ਼ਰੀਦੀਆਂ ਨਹੀਂ ਜਾ ਸਕਦੀਆਂ

ਪੈਸੇ ਨਾਲ ਅਸੀਂ ਜ਼ਰੂਰਤ ਦੀਆਂ ਕੁਝ ਚੀਜ਼ਾਂ ਖ਼ਰੀਦ ਸਕਦੇ ਹਾਂ, ਪਰ ਜ਼ਿੰਦਗੀ ਵਿਚ ਸੱਚੀ ਖ਼ੁਸ਼ੀ ਉਨ੍ਹਾਂ ਚੀਜ਼ਾਂ ਤੋਂ ਮਿਲਦੀ ਹੈ ਜੋ ਖ਼ਰੀਦੀਆਂ ਨਹੀਂ ਜਾ ਸਕਦੀਆਂ।

ਪੈਸੇ ਦੀ ਚਿੰਤਾ

ਇਕ ਆਦਮੀ ਨੇ ਉਦੋਂ ਵੀ ਆਪਣੇ ਪਰਿਵਾਰ ਦਾ ਢਿੱਡ ਭਰਿਆ ਜਦੋਂ ਆਮ ਚੀਜ਼ਾਂ ਦੀ ਕੀਮਤ ਵਧ ਕੇ ਅਰਬਾਂ ਹੋ ਗਈ।

ਮੈਨੂੰ ਅਸਲੀ ਦੌਲਤ ਮਿਲ ਗਈ

ਇਕ ਬਿਜ਼ਨਿਸਮੈਨ ਨੂੰ ਕਿਵੇਂ ਧਨ-ਦੌਲਤ ਨਾਲੋਂ ਜ਼ਿਆਦਾ ਬੇਸ਼ਕੀਮਤੀ ਚੀਜ਼ ਮਿਲੀ?

Managing Money

ਘੱਟ ਪੈਸਿਆਂ ਵਿਚ ਗੁਜ਼ਾਰਾ ਕਿਵੇਂ ਤੋਰੀਏ?

ਅਚਾਨਕ ਆਮਦਨ ਬੰਦ ਹੋਣ ਕਰਕੇ ਤੁਸੀਂ ਬਹੁਤ ਪਰੇਸ਼ਾਨ ਹੋ ਸਕਦੇ ਹੋ। ਇਸ ਹਾਲਾਤ ਵਿਚ ਬਾਈਬਲ ਦੀ ਵਧੀਆ ਸਲਾਹ ਮੰਨ ਕੇ ਤੁਸੀਂ ਘੱਟ ਪੈਸਿਆਂ ਵੀ ਗੁਜ਼ਾਰਾ ਤੋਰ ਸਕੋਗੇ।

ਨੌਜਵਾਨ ਪੈਸੇ ਬਾਰੇ ਗੱਲਾਂ ਕਰਦੇ ਹੋਏ

ਪੈਸੇ ਦੀ ਬਚਤ ਕਰਨ, ਖ਼ਰਚ ਕਰਨ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਸਹੀ ਥਾਂ ʼਤੇ ਰੱਖਣ ਲਈ ਸੁਝਾਅ ਲਓ।

ਸੋਚ-ਸਮਝ ਕੇ ਖ਼ਰਚਾ ਕਿਵੇਂ ਕਰੀਏ?

ਇਸ ਤੋਂ ਪਹਿਲਾਂ ਕਿ ਤੁਹਾਡੀ ਜੇਬ ਖਾਲੀ ਹੋ ਜਾਵੇ, ਜ਼ਰਾ ਪੈਸੇ ਖ਼ਰਚਣ ਦੀਆਂ ਆਪਣੀਆਂ ਆਦਤਾਂ ’ਤੇ ਗੌਰ ਕਰੋ। ਇਹ ਨੌਬਤ ਆਉਣ ਤੋਂ ਪਹਿਲਾਂ ਸਿੱਖੋ ਕਿ ਤੁਸੀਂ ਸੋਚ-ਸਮਝ ਕੇ ਖ਼ਰਚਾ ਕਿਵੇਂ ਕਰ ਸਕਦੇ ਹੋ।

ਕੀ ਮੈਨੂੰ ਪੈਸੇ ਉਧਾਰ ਲੈਣੇ ਚਾਹੀਦੇ ਹਨ?

ਬਾਈਬਲ ਦੀ ਸਲਾਹ ਤੁਹਾਡੀ ਫ਼ੈਸਲਾ ਕਰਨ ਵਿਚ ਮਦਦ ਕਰ ਸਕਦੀ ਹੈ।

Coping With Poverty

ਕੀ ਗ਼ਰੀਬੀ ਤੋਂ ਬਿਨਾਂ ਦੁਨੀਆਂ ਹੋ ਸਕਦੀ ਹੈ?

ਗ਼ਰੀਬੀ ਦਾ ਸਫ਼ਾਇਆ ਕੌਣ ਕਰ ਸਕਦਾ ਹੈ?

ਕੀ ਪਰਮੇਸ਼ੁਰ ਲੋੜਵੰਦਾਂ ਦੀ ਪਰਵਾਹ ਕਰਦਾ ਹੈ?

ਜਾਣੋ ਕਿ ਪਰਮੇਸ਼ੁਰ ਕਿਵੇਂ ਦਿਖਾਉਂਦਾ ਹੈ ਕਿ ਉਹ ਲੋੜਵੰਦਾਂ ਦੀ ਪਰਵਾਹ ਕਰਦਾ ਹੈ।

ਪਰਵਾਸੀ—ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ

ਕੀ ਵਿਦੇਸ਼ ਜਾਣ ਨਾਲ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਸੁਧਰ ਜਾਵੇਗੀ?