ਪਹਿਰਾਬੁਰਜ—ਸਟੱਡੀ ਐਡੀਸ਼ਨ ਫਰਵਰੀ 2023

ਇਸ ਅੰਕ ਵਿਚ 3-30 ਅਪ੍ਰੈਲ 2023 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਬਿਨਾਂ ਅੱਖਾਂ ਦੇ ਵੀ ਦੇਖਿਆ ਭੈਣਾਂ-ਭਰਾਵਾਂ ਦਾ ਪਿਆਰ!

ਤਿੰਨ ਭੈਣ-ਭਰਾ ਦੇਖ ਨਹੀਂ ਸਕਦੇ ਸਨ ਅਤੇ ਉਨ੍ਹਾਂ ਨੂੰ ਬ੍ਰੇਲ ਭਾਸ਼ਾ ਵੀ ਨਹੀਂ ਆਉਂਦੀ ਸੀ। ਉਹ ਮੰਡਲੀ ਦੇ ਭੈਣਾਂ-ਭਰਾਵਾਂ ਦੇ ਪਿਆਰ ਤੇ ਪਰਵਾਹ ਕਰਕੇ ਯਹੋਵਾਹ ਨਾਲ ਰਿਸ਼ਤਾ ਜੋੜ ਸਕੇ।