Skip to content

Skip to table of contents

JW LANGUAGE

Frequently Asked Questions​—JW Language (Windows)

Frequently Asked Questions​—JW Language (Windows)

JW Language ਐਪ ਹੇਠਾਂ ਦਿੱਤੇ ਮੋਬਾਇਲ ਜਾਂ ਟੈਬਲੇਟ ʼਤੇ ਚੱਲਦਾ ਹੈ:

  • Windows 8.1 ਟੈਬਲੇਟ ਅਤੇ ਕੰਪਿਊਟਰ

ਇਨ੍ਹਾਂ ਲਈ ਮਦਦ ਬਹੁਤ ਜਲਦੀ ਉਪਲਬਧ ਹੋਵੇਗੀ:

  • Windows Phone 8.1

ਇਨ੍ਹਾਂ ਲਈ ਮਦਦ ਅਜੇ ਉਪਲਬਧ ਨਹੀਂ ਹੈ:

  • ਉਹ ਕੰਪਿਊਟਰ ਜਿਸ ʼਤੇ Windows 7 ਅਤੇ ਇਸ ਤੋਂ ਪੁਰਾਣਾ ਆਪਰੇਟਿੰਗ ਸਿਸਟਮ ਚੱਲਦਾ ਹੈ

  • Windows Phone 8.0 ਅਤੇ ਇਸ ਤੋਂ ਪੁਰਾਣੇ

 

ਕੋਈ ਦੋਸਤ ਤੁਹਾਡੀ ਮਦਦ ਕਰ ਸਕਦਾ ਹੈ ਜਿਸ ਨੂੰ JW Language ਐਪ ਬਾਰੇ ਪਤਾ ਹੈ। ਜੇ ਨਹੀਂ, ਤਾਂ ਸਾਡੀ ਵੈੱਬਸਾਈਟ ʼਤੇ ਆਨ-ਲਾਇਨ ਹੈਲਪ ਫ਼ਾਰਮ ਭਰ ਕੇ ਭੇਜੋ online help form.