Skip to content

Skip to table of contents

JW Broadcasting for Apple TV

JW Broadcasting for Apple TV

ਤੁਸੀਂ JW Broadcasting ਐਪ ਇਸਤੇਮਾਲ ਕਰ ਕੇ tv.isa4310.com ਨੂੰ ਆਪਣੇ ਕੰਪਿਊਟਰ, ਟੈਬਲੇਟ ਜਾਂ ਸਮਾਰਟ ਫ਼ੋਨ ʼਤੇ ਜਾਂ Amazon Fire TV, Apple TV ਜਾਂ ਰੌਕੂ ਡਿਜੀਟਲ ਮੀਡੀਆ ਪਲੇਅਰ ਦੇ ਜ਼ਰੀਏ jw.org ਵੈੱਬਸਾਈਟ ਤੋਂ ਲਏ ਗਏ ਆਡੀਓ ਪ੍ਰੋਗ੍ਰਾਮ ਜਾਂ ਵੀਡੀਓ ਟੀ.ਵੀ. ʼਤੇ ਦੇਖ ਸਕਦੇ ਹੋ।

ਤੁਸੀਂ ਲਾਇਬ੍ਰੇਰੀ > ਵੀਡੀਓ ʼਤੇ ਜਾ ਕੇ jw.org ਵੈੱਬਸਾਈਟ ਤੋਂ ਲਏ ਗਏ ਸਾਰੇ ਵੀਡੀਓ ਤੇ ਨਾਲ-ਨਾਲ ਉਹ ਵੀਡੀਓ ਜੋ JW Broadcasting studio ਵਿਚ ਤਿਆਰ ਕੀਤੇ ਦਾਂਦੇ ਹਨ ਦੇਖ ਸਕਦੇ ਹੋ। ਹੋਰ ਜਾਣਕਾਰੀ ਲਈ Watch Videos on JW.ORG ਦੇਖੋ।